Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺiktānī. ਨੇੜੇ, ਪਾਸ, ਕੋਲ। near, closeby. ਉਦਾਹਰਨ: ਰੋਗ ਸੋਗ ਦੁਖ ਜਰਾ ਮਰਾ ਹਰਿ ਜਨਹਿ ਨਹੀ ਨਿਕਟਾਨੀ ॥ Raga Todee 5, 1, 2:1 (P: 711).
|
Mahan Kosh Encyclopedia |
ਨਿਕਟ-ਆਨੀ. ਪਾਸ ਆਈ। 2. ਨੇੜੇ ਹੁੰਦੀ. “ਜਰਾ ਮਰਾ ਹਰਿਜਨਹਿ ਨਹੀ ਨਿਕਟਾਨੀ.” (ਟੋਡੀ ਮਃ ੫) 3. ਪਾਸ (ਕੋਲ) ਲਿਆਂਦੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|