Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nāvai. 1. ਨਾਮ (ਪ੍ਰਭੂ) ਦੇ। 2. ਨੌਵੀਂ ਥਾਂ ਤੇ, ਨਵਮ, ਨੌਵੇਂ। 3. ਨਹਾਵੇ, ਇਸ਼ਨਾਨ ਕਰੇ। 4. ਨਾਂ/ਨਾਮ ਤੋਂ। 1. Lord's name. 2. nineth. 3. bathe, take a bath. 4. for Lord's name.
ਉਦਾਹਰਨਾ:
1. ਵਿਣੁ ਨਾਵੈ ਨਾਹੀ ਕੋ ਥਾਉ ॥ Japujee, Guru Nanak Dev, 19:11 (P: 4).
ਨਾਵੈ ਕੀ ਵਡਿਆਈ ਵਡੀ ਹੈ ਨਿਤ ਸਵਾਈ ਚੜੈ ਚੜਾਹੀ ॥ (ਨਾਮ ਦੀ). Raga Gaurhee 4, Vaar 15, Salok, 4, 2:13 (P: 309).
ਨਾਨਕ ਸਭ ਕਿਛੁ ਨਾਵੈ ਕੈ ਵਸਿ ਹੈ ਪੂਰੈ ਭਾਗਿ ਕੋ ਪਾਈ ॥ Raga Aaasaa 3, Asatpadee 29, 8:2 (P: 426).
ਉਦਾਹਰਨ:
ਚੁਪੈ ਚੰਗਾ ਨਾਨਕਾ ਵਿਣੁ ਨਾਵੈ ਮੁਹਿ ਗੰਧੁ ॥ Raga Malaar 1, Vaar 23 Salok 1, 1:4 (P: 1288).
2. ਨਾਵੈ ਧਉਲੇ ਉਭੇ ਸਾਹ ॥ Raga Maajh 1, Vaar 1, Salok, 1, 2:9 (P: 137).
3. ਨਿਤ ਤੀਰਥਿ ਨਾਵੈ ਨ ਜਾਇ ਅਹੰਕਾਰਾ ॥ Raga Gaurhee 3, Asatpadee 3, 3:2 (P: 230).
4. ਹਉ ਵਾਰੀ ਵੰਞਾ ਖੰਨੀਐ ਵੰਞਾ ਤਉ ਸਾਹਿਬ ਕੇ ਨਾਵੈ ॥ Raga Vadhans 1, 1, 1:1 (P: 557).

SGGS Gurmukhi-English Dictionary
[1. v. 2. n.] 1. (from Sk. Snāna) bathe. 2. (from Sk. Nāman) Name
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸਨਾਨ ਕਰਦਾ ਹੈ. ਨ੍ਹਾਉਂਦਾ ਹੈ. “ਹਰਿਨਾਮਿ ਨਾਵੈ ਸੋਈ ਜਨੁ ਨਿਰਮਲੁ.” (ਸਾਰ ਅ: ਮਃ ੩) 2. ਨਾਮ. ਦੇਖੋ- ਨਾਵ 1. “ਨਾਵੈ ਕਾ ਵਾਪਾਰੀ ਹੋਵੈ.” (ਮਾਰੂ ਸੋਲਹੇ ਮਃ ੩) 3. ਨਾਮ ਦਾ, ਦੇ. “ਹਉਮੈ ਨਾਵੈ ਨਾਲਿ ਵਿਰੋਧੁ ਹੈ.” (ਵਡ ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits