Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nāvāli-ā. ਇਸ਼ਨਾਨ ਕਰਵਾਇਆ, ਨੁਹਾਇਆ। gave a bath. ਉਦਾਹਰਨ: ਜਲਿ ਮਲਿ ਜਾਨੀ ਨਾਵਾਲਿਆ ਕਪੜਿ ਪਟਿ ਅੰਬਾਰੇ ॥ (ਨਵਾਇਆ). Raga Vadhans 1, Alaahnneeaan 3, 6:1 (P: 580).
|
Mahan Kosh Encyclopedia |
ਸਨਾਨ ਕਰਾਇਆ. ਨ੍ਹਵਾਲਿਆ. ਨੁਲ੍ਹਾਇਆ. “ਜਲਿ ਮਲਿ ਜਾਨੀ ਨਾਵਾਲਿਆ.” (ਵਡ ਮਃ ੧ ਅਲਾਹਣੀ) ਜਲ ਨਾਲ ਮਲਕੇ ਜਾਂਞੀ (ਮੁਰਦਾ) ਨ੍ਹਵਾਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|