Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nāvaṇ(i). ਨਹਾਉਣ/ਇਸ਼ਨਾਨ ਕਰਨ ਲਈ। to bathe, to take bath. ਉਦਾਹਰਨ: ਹਰਿ ਆਪਿ ਕਰਤੈ ਪੁਰਬੁ ਕੀਆ ਸਤਿਗੁਰੁ ਕੁਲ ਖੇਤਿ ਨਾਵਣਿ ਗਇਆ ॥ (ਨਹਾਉਣ ਲਈ). Raga Tukhaaree 5, Chhant 4, 1:5 (P: 1116).
|
Mahan Kosh Encyclopedia |
ਨ੍ਹਾਉਣ ਲਈ. ਸਨਾਨ ਵਾਸਤੇ. “ਤੀਰਥਿ ਨਾਵਣਿ ਜਾਉ ਤੀਰਥੁ ਨਾਮੁ ਹੈ.” (ਧਨਾ ਛੰਤ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|