Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nāli-ā. ਪਾਣੀ ਦਾ ਛੋਟਾ ਪਰਵਾਹ। brooks, streams. ਉਦਾਹਰਨ: ਜਿਉ ਮੀਹਿ ਵੁਠੈ ਗਲੀਆ ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ ਸੁਰਸਰੀ ਮਿਲਤ ਪਵਿਤ੍ਰ ਪਾਵਨੁ ਹੋਇ ਜਾਵੈ ॥ Raga Bilaaval 4, Vaar, 13:3 (P: 855).
|
SGGS Gurmukhi-English Dictionary |
[n.] (from Sk. Nāla) rivulet, darin
SGGS Gurmukhi-English Data provided by
Harjinder Singh Gill, Santa Monica, CA, USA.
|
|