Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nāl(i). 1. ਸੰਗ, ਸਾਥ। 2. ਕੰਵਲ ਦੀ ਨਲਕੀ। 1. with. 2. lotus tube.
ਉਦਾਹਰਨਾ:
1. ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ Japujee, Guru Nanak Dev, 1:6 (P: 1).
ਗੁਰ ਨਾਲਿ ਤੁਲਿ ਨ ਲਗਈ ਖੋਜਿ ਡਿਠਾ ਬ੍ਰਹਮੰਡੁ ॥ (ਦੇ). Raga Sireeraag 5, 90, 4:3 (P: 50).
2. ਨਾਲਿ ਕੁਟੰਬੁ ਸਾਥਿ ਵਰਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ ॥ Raga Aaasaa 1, 7, 3:1 (P: 350).

SGGS Gurmukhi-English Dictionary
[var.] From Nāla
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ. ਵਿ. ਸਾਥ. ਸੰਗ. “ਸਿਆਣਪਾ ਲਖ ਹੋਹਿ ਤ ਇਕੁ ਨ ਚਲੈ ਨਾਲਿ.” (ਜਪੁ) “ਨਾਲਿ ਇਆਣੇ ਦੋਸਤੀ.” (ਮਃ ੨ ਵਾਰ ਆਸਾ) 2. ਸੰ. ਨਾਲ. ਨਾਮ/n. ਨਲਕੀ. ਕਮਲ ਦੀ ਡੰਡੀ. ਦੇਖੋ- ਨਾਲਿਕੁਟੰਬ। 3. ਨਦੀ. ਦੇਖੋ- ਅਖਲੀ ਊਂਡੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits