Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nārā-i-n. ਪ੍ਰਭੂ, ਹਰਿ। Lord/God.
ਉਦਾਹਰਨ:
ਨਾਰਾਇਨ ਮਿਲੇ ਨਾਨਕ ਏਕ ॥ Raga Gaurhee 5, Sukhmanee 17, 2:10 (P: 285).

Mahan Kosh Encyclopedia

(ਨਾਰਾਇਣ, ਨਾਰਾਇਣੁ) ਦੇਖੋ- ਨਾਰਾਯਣ। 2. ਕਰਤਾਰ. ਪਾਰਬ੍ਰਹਮ. “ਨਾਰਾਇਣ ਸਭ ਮਾਹਿ ਨਿਵਾਸ.” (ਗੌਂਡ ਮਃ ੫) “ਨਾਰਾਇਣ ਨਰਹਰਿ ਦਇਆਲ.” (ਰਾਮ ਮਃ ੫)
“ਨਾਰਾਇਣੁ ਸੁਪ੍ਰਸੰਨ ਹੋਏ.” (ਬਸੰ ਨਾਮਦੇਵ)
“ਨਾਰਾਇਨ ਨਰਪਤਿ ਨਮਸਕਾਰੰ.” (ਕਾਨ ਮਃ ੫)
3. ਅ਼ਰਕ਼ਸਾਜ਼. ਨਾਰ (ਅ਼ਰਕ਼) ਸ਼ਰਬਤ ਆਦਿ ਦਵਾਈਆਂ ਬਣਾਉਣ ਵਾਲਾ. ਦੇਖੋ- ਨਾਰ 5. “ਆਪੇ ਵੈਦੁ ਆਪਿ ਨਾਰਾਇਣੁ.” (ਵਾਰ ਰਾਮ ੨ ਮਃ ੫) ਆਪ ਵੈਦ ਹੈ, ਆਪ ਦਵਾਸਾਜ਼ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits