Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nāme. 1. ਨਾਮ ਦੁਆਰਾ ਹੀ, ਨਾਮ ਕਰਕੇ, ਨਾਮ ਸਦਕੇ ਹੀ। 2. ਨਾਮ ਵਿਚ। 3. ਭਗਤ ਨਾਮ ਦੇਵ ਦੇ। 1. because of name. 2. in name. 3. Bhagat Naamdev Ji.
ਉਦਾਹਰਨਾ:
1. ਨਾਉ ਧਿਆਈਐ ਨਾਉ ਮੰਗੀਐ ਨਾਮੇ ਸਹਜਿ ਸਮਾਇ ॥ Raga Sireeraag 3, 34, 1:4 (P: 26).
2. ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ ॥ Raga Sireeraag 3, 55, 1:2 (P: 35).
3. ਜਪਹੀਨ ਤਪ ਹੀਨ ਕੁਲ ਹੀਨ ਕ੍ਰਮਹੀਨ ਨਾਮੇ ਕੇ ਸੁਆਮੀ ਤੇਊ ਤਰੇ ॥ Raga Gaurhee, Naamdev, 1, 2:2 (P: 345).

Mahan Kosh Encyclopedia

ਨਾਮ ਕਰਕੇ. ਨਾਮ ਦ੍ਵਾਰਾ. “ਨਾਮੇ ਸਗਲੇ ਕੁਲ ਉਧਰੇ.” (ਗੌਂਡ ਮਃ ੫) 2. ਨਾਮਦੇਵ ਨੇ. “ਨਾਮੇ ਸੋਈ ਸੇਵਿਆ.” (ਗੌਂਡ ਨਾਮਦੇਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits