Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nābẖ(i). ਧੁੰਨੀ, ਨਾਫ। naval, naval region. ਉਦਾਹਰਨ: ਨਾਭਿ ਕਮਲ ਮਹਿ ਬੇਦੀ ਰਚਿ ਲੇ ਬ੍ਰਹਮ ਗਿਆਨ ਉਚਾਰਾ ॥ (ਭਾਵ ਹਿਰਦੇ ਰੂਪੀ ਕਮਲ). Raga Aaasaa, Kabir, 24, 2:1 (P: 482). ਜਿਉ ਮ੍ਰਿਗ ਨਾਭਿ ਬਸੈ ਬਾਸੁ ਬਸਨਾ ਭ੍ਰਮਿ ਭ੍ਰਮਿਓ ਝਾਰ ਗਹੇ ॥ Raga Parbhaatee 4, Asatpadee 4, 3:2 (P: 1336).
|
SGGS Gurmukhi-English Dictionary |
[Sk. n.] Navel
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਨਾਮ/n. ਤੁੰਨ. ਨਾਫ਼. ਧੁੰਨੀ. “ਨਾਭਿ ਬਸਤ ਬ੍ਰਹਮੈ ਅੰਤੁ ਨ ਜਾਣਿਆ.” (ਮਃ ੧ ਵਾਰ ਸਾਰ) 2. ਪਹੀਏ ਦੀ ਧੁਰ. ਨਾਭ. ਨਭ੍ਯ। 3. ਕਸਤੂਰੀ। 4. ਮਧ੍ਯ ਭਾਗ. ਗੱਭਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|