Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nānak(i). ਨਾਨਕ ਵਿਚ (ਅੰਦਰ).
ਉਦਾਹਰਨ:
ਜਨ ਨਾਨਕਿ ਬ੍ਰਹਮੁ ਪਛਾਣਿਆ ਹਰਿ ਕੀਰਤਿ ਕਰਮ ਕਮਾਉ ॥ (ਨਾਨਕ ਨੇ). Raga Sireeraag 4, Vannjaaraa 1, 2:5 (P: 82).
ਜਨ ਨਾਨਕਿ ਕਮਲੁ ਪਰਗਾਸਿਆ ਮਨਿ ਹਰਿ ਹਰਿ ਵੁਠੜਾ ਹੇ ॥ (ਨਾਨਕ ਅੰਦਰ). Raga Sireeraag 4, Vannjaaraa 1, 4:5 (P: 82).

Mahan Kosh Encyclopedia

ਗੁਰੂ ਨਾਨਕਦੇਵ ਨੇ. “ਸਚੁ ਨਾਮੁ ਕਰਤਾਰੁ ਸੁ ਦ੍ਰਿੜ ਨਾਨਕਿ ਸੰਗ੍ਰਹਿਅਉ.” (ਸਵੈਯੇ ਮਃ ੩ ਕੇ) “ਗੁਰਿ ਨਾਨਕਿ ਅੰਗਦੁ ਵਰ੍ਯ੍ਯਉ.” (ਸਵੈਯੇ ਮਃ ੫ ਕੇ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits