Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nāṯẖī-ā. ਪ੍ਰਾਹੁਣਿਆ। guests.
ਉਦਾਹਰਨ:
ਸਾਥ ਲਡੇ ਤਿਨ ਨਾਠੀਆ ਭੀੜ ਘਣੀ ਦਰੀਆਉ ॥ Raga Maaroo 1, Asatpadee 10, 3:2 (P: 1015).

Mahan Kosh Encyclopedia

(ਨਾਠੀਅੜਾ) ਵਿ. ਨਸ਼੍ਟ ਹੋਣ ਵਾਲਾ। 2. ਨਾਮ/n. ਨੱਠਣ ਵਾਲਾ. ਹਰਕਾਰਾ। 3. ਪਰਾਹੁਣਾ. ਮੇਹਮਾਨ. ਦੇਖੋ- ਨਾਠੀ 2 ਅਤੇ 3. “ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ.” (ਸ੍ਰੀ ਮਃ ੧) ਚਾਰ ਦਿਨ ਦੇ ਪਰਾਹੁਣੇ. “ਸਾਥ ਲਡੇ ਤਿਨ ਨਾਠੀਆ.” (ਮਾਰੂ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits