Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nāṯẖī. 1. ਮੁਕ ਗਈ, ਨਠ ਗਈ। 2. ਪ੍ਰਾਹੁਣਾ। 1. fled, dispelled. 2. guest.
ਉਦਾਹਰਨਾ:
1. ਲੋਚਨ ਸ੍ਰਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ ਮਾਧਾਣੀ ॥ Raga Sireeraag, Bennee, 1, 4:2 (P: 93).
ਗਇਆ ਕਰੋਧੁ ਮਮਤਾ ਤਨਿ ਨਾਠੀ ਪਾਖੰਡੁ ਭਰਮੁ ਗਵਾਇਆ ॥ Raga Soohee 4, Chhant 1, 2:4 (P: 773).
2. ਅਜਰਾਈਲੁ ਫਰੇਸਤਾ ਕੈ ਘਰਿ ਨਾਠੀ ਅਜੁ ॥ Salok, Farid, 68:2 (P: 1381).

Mahan Kosh Encyclopedia

ਨੱਠੀ. ਦੌੜੀ. ਦੇਖੋ- ਨਠਣਾ। 2. ਸਿੰਧੀ. ਨਾਮ/n. ਜਵਾਈ. ਦਾਮਾਦ। 3. ਭਾਵ- ਪਰਾਹੁਣਾ. “ਅਜਰਾਈਲੁ ਫਰੇਸਤਾ, ਕੈ ਘਰਿ ਨਾਠੀ ਅਜੁ?” (ਸੰ. ਫਰੀਦ) ਅੱਜ ਕਿਸ ਘਰ ਦਾ ਪਰਾਹੁਣਾ ਹੋਵੇਗਾ?

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits