Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nāchnā. ਨਚਨ ਵਾਲੀ ਭਾਵ ਸ੍ਰਿਸ਼ਟੀ। dancer viz., universe.
ਉਦਾਹਰਨ:
ਕ੍ਰਿਸਟਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ ॥ (ਮਹਾਨ ਕੋਸ਼ ਅਰਥ 'ਮਾਇਆ' ਕਰਦੇ ਹਨ). Raga Dhanaasaree, Naamdev, 4, 1:3 (P: 693).

Mahan Kosh Encyclopedia

(ਨਾਚਨ, ਨਾਚਨੁ) ਕ੍ਰਿ. ਨ੍ਰਿਤ੍ਯ ਕਰਨੀ. ਲਯ ਤਾਰ ਨਾਲ ਸ਼ਰੀਰ ਦੇ ਅੰਗਾਂ ਦੀ ਹਰਕਤ ਕਰਨੀ। 2. ਨਾਮ/n. ਖਿਲੌਨਾ. ਪੁਤਲੀ. “ਨਾਚਤ ਹੈ ਨਾਚਨ ਸੋ.” (ਅਕਾਲ) 3. ਨਟੀ. ਨ੍ਰਿਤ੍ਯ ਕਰਨ ਵਾਲੀ. ਭਾਵ- ਮਾਇਆ. “ਹਰਿ ਹਰਿ ਨਾਚੰਤੀ ਨਾਚਨਾ.” (ਧਨਾ ਨਾਮਦੇਵ) 4. ਨਚਾਰ. ਨ੍ਰਿਤ੍ਯ ਕਰਨ ਵਾਲਾ. “ਨਾਚਨੁ ਸੋਇ, ਜੁ ਮਨੁ ਸਿਉ ਨਾਚੈ.” (ਗੌਂਡ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits