Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nā. 1. ਨਸ਼ੇਧਾਤਮਕ ਸ਼ਬਦ, ਨਹੀਂ। 2. ਨਾਹੀ। 1. cannoting negative sense. 2. neither.
ਉਦਾਹਰਨਾ:
1. ਮੰਨੈ ਮੁਹਿ ਚੋਟਾ ਨਾ ਖਾਇ ॥ Japujee, Guru Nanak Dev, 13:3 (P: 3).
2. ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ ॥ Raga Vadhans 1, 3, 1:7 (P: 558).

SGGS Gurmukhi-English Dictionary
[P. adv.] Not, no
SGGS Gurmukhi-English Data provided by Harjinder Singh Gill, Santa Monica, CA, USA.

English Translation
adv. no pref. expressing negative meaning.

Mahan Kosh Encyclopedia

ਸੰ. ਅਤੇ ਫ਼ਾ. [نا] ਵ੍ਯ. ਨਿਸ਼ੇਧ ਬੋਧਕ ਸ਼ਬਦ. ਨ. ਨਹੀਂ. “ਨਾ ਓਇ ਜਨਮਹਿ ਨਾ ਮਰਹਿ.” (ਸੂਹੀ ਅ: ਮਃ ੩) 2. ਨਾਮ/n. ਨਾਮ ਦਾ ਸੰਖੇਪ. “ਤਾਤੇ ਸੇਵੀਅਲੇ ਰਾਮ ਨਾ.” (ਆਸਾ ਕਬੀਰ) ਰਾਮ ਨਾਮ ਭਜੋ। 3. ਪੋਠੋਹਾਰ ਵਿੱਚ ਨਾ ਸ਼ਬਦ ਕਾ ਦਾ ਅਰਥ ਦਿੰਦਾ ਹੈ, ਜਿਵੇਂ- ਉਸ ਨਾ (ਉਸ ਦਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits