Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Navel. ਨਵੀਂ ਭਾਵ ਜਵਾਨ। new, young. ਉਦਾਹਰਨ: ਨਾਨਕ ਮੁੰਧ ਨਵੇਲ ਸੁੰਦਰਿ ਦੇਖਿ ਪਿਰੁ ਸਾਧਾਰਿਆ ॥ Raga Bilaaval 1, Chhant 1, 1:6 (P: 843).
|
SGGS Gurmukhi-English Dictionary |
[var.] From Navala
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਨਵੇਲੜਾ, ਨਵੇਲੜੀ, ਨਵੇਲਾ, ਨਵੇਲੀ) ਵਿ. ਨਵਲ. ਨਵਲਾ. ਨਵ. ਨਵੀਨ. ਜਵਾਨ. ਯੁਵਾ. ਤਰੁਣੀ. “ਨਾਨਕ ਮੁੰਧ ਨਵੇਲ ਸੁੰਦਰਿ.” (ਬਿਲਾ ਛੰਤ ਮਃ ੧) “ਮੁੰਧ ਨਵੇਲੜੀਆ ਗੋਇਲਿ ਆਈ.” (ਬਿਲਾ ਛੰਤ ਮਃ ੧) “ਓਹੁ ਨੇਹੁ ਨਵੇਲਾ ਅਪਨੇ ਪ੍ਰੀਤਮ ਸਿਉ ਲਾਗਿਰਹੈ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|