Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naṯ. ਨਹੀ ਤਾਂ, ਭਾਵੇਂ। nay, rather. ਉਦਾਹਰਨ: ਸੁਰਾ ਅਪਵਿਤ੍ਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ ॥ Raga Malaar Ravidas, 1, 1:2 (P: 1293).
|
SGGS Gurmukhi-English Dictionary |
[Sk. adj.] Low, low-hand water
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਵਿ. ਨਿਵਿਆਂ ਹੋਇਆ. ਝੁਕਿਆ ਹੋਇਆ. ਨੰਮ੍ਰ। 2. ਤਿਰਛਾ. ਵਿੰਗਾ। 3. ਸੰ. ਨਤੁ. ਵ੍ਯ. ਨਹੀਂ ਤਾਂ. ਨਹੀਂ ਤੋ. ਅਥਵਾ. “ਸੁਰਾ ਅਪਵਿਤ੍ਰ ਨਤ ਅਵਰ ਜਲ ਰੇ, ਸੁਰਸੁਰੀ ਮਿਲਤ ਨਹਿ ਹੋਇ ਆਨੰ.” (ਮਲਾ ਰਵਿਦਾਸ) ਅਪਿਵਤ੍ਰ ਸ਼ਰਾਬ, ਅਥਵਾ- ਕੋਈ ਹੋਰ ਜਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|