Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nagar(i). ਸ਼ਹਰ, ਵਸਤੀ। town, habitation, city.
ਉਦਾਹਰਨ:
ਸੂਨੇ ਨਗਰਿ ਪਰੇ ਠਗਹਾਰੇ ॥ (ਸ਼ਹਿਰ/ਵਸਤੀ ਵਿੱਚ). Raga Gaurhee 5, 89, 2:4 (P: 182).
ਗਗਨ ਨਗਰਿ ਇਕ ਬੂੰਦ ਨ ਬਰਖੈ ਨਾਦੁ ਕਹਾ ਜੁ ਸਮਾਨਾ ॥ (ਭਾਵ ਦਸਮ ਦੁਆਰ ਵਿਚ). Raga Aaasaa, Kabir, 78, 1:1 (P: 480).

Mahan Kosh Encyclopedia

(ਨਗਰੀ) ਨਗਰ ਵਿੱਚ। 2. ਨਾਮ/n. ਸ਼ਹਰ. ਨਗਰ. ਪੁਰ। 3. ਭਾਵ- ਦੇਹ. ਸ਼ਰੀਰ. “ਰਾਜਾ ਬਾਲਕ ਨਗਰੀ ਕਾਚੀ.” (ਬਸੰ ਮਃ ੧) ਮਨ ਰਾਜਾ। 4. ਸੰ. नगरिन्. ਵਿ. ਸ਼ਹਰੀ. ਨਾਗਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits