Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nagar. 1. ਸ਼ਹਿਰ, ਵਸਤੀ। 2. ਭਾਵ ਸਰੀਰ। 1. town, habitation. 2. body abode.
ਉਦਾਹਰਨਾ:
1. ਜਿਥੈ ਨਾਮੁ ਨ ਜਪੀਐ ਮੇਰੇ ਗੋਇਦਾ ਸੇਈ ਨਗਰ ਉਜਾੜੀ ਜੀਉ ॥ Raga Maajh 5, 37, 1:3 (P: 105).
2. ਸੁ ਆਨੁ ਲੋਭੁ ਨਗਰ ਮਹਿ ਸਬਲਾ ਗੁਰੁ ਖਿਨ ਮਹਿ ਮਾਰਿ ਕਢਾਵੈਗੋ ॥ Raga Kaanrhaa 4, Asatpadee 5, 3:1 (P: 1311).

SGGS Gurmukhi-English Dictionary
[n.] (from Sk. Nagaram) city
SGGS Gurmukhi-English Data provided by Harjinder Singh Gill, Santa Monica, CA, USA.

English Translation
n.m. town, city, habitation, settlement; suff. for forming name of some towns.

Mahan Kosh Encyclopedia

ਸੰ. ਨਾਮ/n. ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. “ਨਗਰ ਮਹਿ ਆਪਿ ਬਾਹਰਿ ਫੁਨਿ ਆਪਨ.” (ਬਿਲਾ ਮਃ ੫) 2. ਭਾਵ- ਦੇਹ. ਸ਼ਰੀਰ. “ਕਾਮਿ ਕਰੋਧਿ ਨਗਰ ਬਹੁ ਭਰਿਆ.” (ਸੋਹਿਲਾ) 3. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ. ਹੁਣ ਇਹ ਕਾਂਗੜੇ ਜਿਲੇ ਦਾ ਸਬਡਿਵੀਜ਼ਨ ਹੈ. ਕੁੱਲੂ ਨਾਲੋਂ ਇਹ ਉੱਚਾ ਹੋਣ ਕਰਕੇ ਸਰਦ ਹੈ, ਇਸ ਲਈ ਗਰਮੀ ਕੱਟਣ ਵਾਲੇ ਨਗਰ ਹੀ ਜਾਕੇ ਰਹਿੰਦੇ ਹਨ। 4. ਦੇਖੋ- ਕੋਟ ਕਾਂਗੜਾ। 5. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. “ਨਗਰਨ ਕੇ ਨਗਰਨ ਕਹਿਂ ਮੋਹੈਂ.” (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹਲੈਂਦੇ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits