Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nag. ਨਗੀਨਾ, ਮੋਤੀ ਕੀਮਤੀ ਪਥਰ/ਮੋਤੀ ਜੋ ਗਹਿਣਿਆਂ ਵਿਚ ਜੜਿਆ ਜਾਂਦਾ ਹੈ। jewels, precious stones for studdin in rings etc. ਉਦਾਹਰਨ: ਉਦਧਿ ਗੁਰੁ ਗਹਿਰ ਗੰਭੀਰ ਬੇਅੰਤੁ ਹਰਿ ਨਾਮ ਨਗ ਹੀਰ ਮਣਿ ਮਿਲਤ ਲਿਵ ਲਾਈਐ ॥ Sava-eeay of Guru Ramdas, Nal-y, 15:2 (P: 1401).
|
SGGS Gurmukhi-English Dictionary |
[P. n.] Precious stone
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. precious stone for setting in or embedding in ornamnets; gem, jewel; piece of goods or luggage, package, a single unit of any commodity.
|
Mahan Kosh Encyclopedia |
ਨਾਮ/n. ਜੋ ਗਮਨ ਨਾ ਕਰੇ. ਪਰਬਤ. “ਪੱਛ ਪਸੂ ਨਗ ਨਾਗ ਨਰਾਧਿਪ.” (ਅਕਾਲ) 2. ਘਰ। 3. ਬਿਰਛ। 4. ਫ਼ਾ. [نگ] ਤਾਲੂਆ। 5. ਨਗੀਨਾ. “ਨਾਮ ਨਗ ਹੀਰ ਮਣਿ.” (ਸਵੈਯੇ ਮਃ ੪ ਕੇ) 6. ਸੰਖ੍ਯਾ ਬੋਧਕ. ਅ਼ਦਦ. ਨੰਬਰ, ਜਿਵੇਂ- ਚਾਰ ਨਗ ਥਾਲ, ਦਸ ਨਗ ਗਲਾਸ ਆਦਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|