Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Na-u-ṯan(u). ਨਵਾਂ। new. ਉਦਾਹਰਨ: ਤੂੰ ਸਤਿਗੁਰੁ ਹਉ ਨਉਤਨੁ ਚੇਲਾ ॥ (ਨਵਾਂ). Raga Gaurhee, Kabir, 2, 4:1 (P: 323).
|
Mahan Kosh Encyclopedia |
(ਨਉਤਨ, ਨਉਤਨੋ) ਸੰ. ਨੂਤਨ. ਵਿ. ਨਵਾਂ. ਨਵੀਨ. ਨਯਾ. “ਤੂੰ ਸਤਿਗੁਰੁ ਹਉ ਨਉਤਨੁ ਚੇਲਾ.” (ਗਉ ਕਬੀਰ) 2. ਜਵਾਨ. ਯੁਵਨ. “ਪਿਰੁ ਰੀਸਾਲੂ ਨਉਤਨੋ.” (ਸ੍ਰੀ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|