Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Na-u-ṯ-nā. ਨਵਾਂ, ਸਾਦਾ, ਤਾਜ਼ਾ । new, fresh. ਉਦਾਹਰਨ: ਲਾਹਾ ਅਹਿਨਿਸਿ ਨਉਤਨਾ ਪਰਖੇ ਰਤਨੁ ਵੀਚਾਰਿ ॥ (ਨਵਾਂ, ਸਾਦਾ, ਤਾਜ਼ਾ). Raga Sireeraag 1, Asatpadee 6, 3:1 (P: 56).
|
|