Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖavī. ਪੱਟੀਆਂ। plaits.
ਉਦਾਹਰਨ:
ਸਾਚੁ ਧੜੀ ਧਨ ਮਾਡੀਐ ਕਾਪੜੁ ਪ੍ਰੇਮ ਸੀਗਾਰੁ ॥ Raga Sireeraag 1, Asatpadee 2, 5:1 (P: 54).

SGGS Gurmukhi-English Dictionary
[1. H. n.] 1. colouring of the lips, parting of hair braided on each side to the parting. 2. bias, partiality
SGGS Gurmukhi-English Data provided by Harjinder Singh Gill, Santa Monica, CA, USA.

English Translation
n.f. five-seer weight roughly equal to 4.46 kilograms.

Mahan Kosh Encyclopedia

ਸੰ. ਧਟਿਕਾ. ਨਾਮ/n. ਪੰਜ ਸੇਰ ਭਰ ਤੋਲ। 2. ਹੁਣ ਦਸ ਸੇਰ ਵਜ਼ਨ ਧੜੀ ਹੈ। 3. ਰੇਖਾ. ਲਕੀਰ ਲੀਕ। 4. ਵਸਤ੍ਰ। 5. ਸਿੰਧੀ. ਗੋਠ. ਮਗਜ਼ੀ. ਗੋਟੇ ਕਨਾਰੀ ਦਾ ਹਾਸ਼ੀਆ. “ਸਾਚੁ ਧੜੀ ਧਨ ਮਾਂਡੀਐ.” (ਸ੍ਰੀ ਅ: ਮਃ ੫) 6. ਡਿੰਗ. ਧਰੀ. ਇਸਤ੍ਰੀਆਂ ਦਾ ਕਰਨਭੂਸ਼ਣ. “ਧੀਰਜੁ ਧੜੀ ਬੰਧਾਵੈ ਕਾਮਣਿ.” (ਆਸਾ ਮਃ ੧) 7. ਪੰਜਾਬੀ ਵਿੱਚ ਕੇਸਾਂ ਦੀ ਚੀਰਨੀ ਅੰਦਰ ਸੰਧੂਰ ਦੀ ਰੇਖਾ ਨੂੰ ਧੜੀ ਆਖਦੇ ਹਨ. “ਧੜੀ ਸਿਰੇ ਨੂੰ ਲਾਂਵਦੀ ਲੈ ਲੈ ਸਿਰ ਦਾ ਖੂੰਨ.” (ਹਾਮਦ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits