Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖo-ī-ai. 1. ਪਾਣੀ ਨਾਲ ਸਾਫ ਕਰੀਏ/ਧੋ ਦੇਈਏ। 2. ਸਾਫ/ਪਵਿੱਤਰ/ਉਜਲੇ ਕਰੀਏ। 1. wash/clean with water. 2. wash it off. ਉਦਾਹਰਨਾ: 1. ਸੰਤ ਪਗ ਧੋਈਐ ਹਾਂ ॥ Raga Aaasaa 1, 161, 1:1 (P: 410). 2. ਕਬਹੂ ਮੈਲੁ ਭਰੇ ਅਭਿਮਾਨੀ ਕਬ ਸਾਧੂ ਸੰਗਿ ਧੋਈਐ ॥ Raga Devgandhaaree 5, 2, 1:2 (P: 528).
|
|