Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖūrẖ(i). 1. ਰਜ, ਧੂੜੀ, ਚਰਨ ਧੂੜ। 2. ਗਰਦ, ਮਿੱਟੀ। 1. dust of the feet. 2. dust.
ਉਦਾਹਰਨਾ:
1. ਸੰਤ ਜਨਾਂ ਕੀ ਧੂੜਿ ਨਿਤ ਬਾਂਛਹਿ ਨਾਮੁ ਸਚੇ ਕਾ ਗਹਣਾ ॥ Raga Maajh 5, 50, 3:3 (P: 109).
2. ਸੇ ਸਿਰ ਕਾਤੀ ਮੁੰਨੀਅਨ੍ਹ੍ਹਿ ਗਲ ਵਿਚਿ ਆਵੈ ਧੂੜਿ ॥ Raga Aaasaa 1, Asatpadee 11, 1:2 (P: 417).
ਪਿਰ ਬਾਝੜਿਅਹੁ ਮੇਰੇ ਪਿਆਰੇ ਆਂਗਣਿ ਧੂੜਿ ਲੁਤੇ ॥ Raga Aaasaa 4, Chhant 21, 4:2 (P: 452).
ਜਿਨ ਤੂ ਵਿਸਰਹਿ ਪਾਰਬ੍ਰਹਮ ਸੁਆਮੀ ਸੇ ਤਨ ਹੋਏ ਧੂੜਿ ॥ Raga Sorath 5, Asatpadee 2, 4:2 (P: 641).

Mahan Kosh Encyclopedia

(ਧੂੜ) ਦੇਖੋ- ਧੂਲਿ. ਭਾਵ- ਚਰਣਰਜ. “ਧੂੜਿ ਤਿਨਾਕੀ ਜੇ ਮਿਲੈ.” (ਤਿਲੰ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits