Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖīrā. 1. ਧੀਰਜਵਾਨ/ਧੀਰਜ ਵਾਲਾ ਹੋਇਆ। 2. ਧੀਰਜ, ਦਿਲਾਸਹ। 3. ਧੀਰਜਵਾਨ, ਧੀਰਜਵਾਲਾ। 4. ਕਾਇਮ ਰਹਿਣ ਵਾਲਾ, ਸਥਿਰ ਰਹਿਣ ਵਾਲਾ। 1. steadfast, content. 2. support. 3. patient. 4. stable.
ਉਦਾਹਰਨਾ:
1. ਤਿਸਹਿ ਅਰਾਧਿ ਮੇਰਾ ਮਨੁ ਧੀਰਾ ॥ Raga Maajh 5, 112, 1:2 (P: 202).
ਲਾਲਿ ਰਤਾ ਮੇਰਾ ਮਨੁ ਧੀਰਾ ॥ (ਧੀਰਜਵਾਨ ਹੋਇਆ, ਟਿਕ ਗਿਆ). Raga Aaasaa 1, 17, 3:4 (P: 354).
2. ਕਾਲੁ ਨ ਛੋਡੈ ਬਿਨੁ ਸਤਿਗੁਰ ਕੀ ਧੀਰਾ ॥ Raga Gaurhee 1, Asatpadee 14, 7:3 (P: 217).
3. ਨੀਚਿ ਨੀਚਿ ਮਨੁ ਕੀਆ ਧੀਰਾ ॥ Raga Gaurhee, Kabir, Baavan Akhree, 18:2 (P: 341).
4. ਗੁਰ ਪਰਸਾਦੀ ਪਾਈਐ ਨਿਹਚਲ ਧਨੁ ਧੀਰਾ ॥ (ਧੀਰਜ ਵਾਲਾ ਭਾਵ ਕਾਇਮ ਰਹਿਣ ਵਾਲਾ ਧਨ). Raga Goojree 3, Vaar 7:3 (P: 511).
ਧਰਮ ਧੀਰਾ ਕਲਿ ਅੰਦਰੇ ਇਹੁ ਪਾਪੀ ਮੂਲਿ ਨ ਤਗੈ ॥ (ਕਲਜੁਗ ਵਿਚ ਧਰਮ ਹੀ ਕਾਇਮ ਰਹਿੰਦਾ ਹੈ). Raga Maaroo 5, Vaar 11:2 (P: 1098).

SGGS Gurmukhi-English Dictionary
[n.] (from Sk.dhairayam) steadfastness, resoluteness, courage
SGGS Gurmukhi-English Data provided by Harjinder Singh Gill, Santa Monica, CA, USA.

English Translation
adj.m. patient, forbearing, sedate, serene; persevering.

Mahan Kosh Encyclopedia

ਵਿ. ਧੀਰਜਵਾਨ ਹੋਇਆ। 2. ਸੰ. ਨਾਮ/n. ਉਹ ਨਾਇਕਾ, ਜੋ ਪਤਿ ਦੇ ਸ਼ਰੀਰ ਤੇ ਪਰਇ੍ਸ੍‌ਤ੍ਰੀ ਰਮਣ ਦੇ ਚਿੰਨ੍ਹ ਦੇਖਕੇ ਸਪਸ਼੍ਟ ਕੁਝ ਨਾ ਕਹੇ, ਪਰ ਵ੍ਯੰਗ ਨਾਲ ਮਨ ਦਾ ਕੋਪ ਪ੍ਰਗਟ ਕਰੇ। 3. ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਗ੍ਯਾਨੀ ਅਤੇ ਯੋਧਾ ਸਿੱਖ. ਇਸਨੇ ਆਪਣੇ ਭਾਈ ਹੀਰੇ ਸਹਿਤ ਅਮ੍ਰਿਤਸਰ ਜੀ ਦੇ ਜੰਗ ਵਿੱਚ ਵਡੀ ਵੀਰਤਾ ਦਿਖਾਈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits