Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖīṯẖā. 1. ਠਹਿਰਿਆ ਹੋਇਆ, ਜੰਮਿਆ ਹੋਇਆ, ਕਾਇਮ ਹੋਇਆ। 2. ਢੀਠ, ਨਿਰਲਜ। 1. hardened. 2. shameless.
ਉਦਾਹਰਨਾ:
1. ਨਾਨਕ ਨਾਮੁ ਧਿਆਇ ਧਿਆਇ ਜੀਵੈ ਬਿਨਸਿਆ ਭ੍ਰਮੁ ਭਉ ਧੀਠਾ ਜੀਉ ॥ Raga Maajh 5, 49, 4:3 (P: 109).
2. ਇਸੁ ਗੜ ਮਹਿ ਹਰਿ ਰਾਮ ਰਾਇ ਹੈ ਕਿਛੁ ਸਾਦੁ ਨ ਪਾਵੈ ਧੀਠਾ ॥ Raga Gaurhee 4, 61, 1:1 (P: 171).

SGGS Gurmukhi-English Dictionary
[P. n.] (From Sk.Dhrishta) obstinate, rebellious, daring
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਧੀਠ) ਦੇਖੋ- ਧਿਠਾ। 2. ਸੰ. धृष्ट- ਧ੍ਰਿਸ਼੍ਟ. ਵਿ. ਨਿਰਲੱਜ. ਬੇਹ਼ਯਾ. “ਕਿਛੁ ਸਾਦ ਨ ਪਾਵੈ ਧੀਠਾ.” (ਗਉ ਮਃ ੪) ਦੇਖੋ- ਢੀਠ। 3. ਸੰ. ਧਿਸ਼੍ਠਿਤ. ਵਿ. ਠਹਿਰਿਆ ਹੋਇਆ. ਕ਼ਾਇਮ ਹੋਇਆ. “ਬਿਨਸਿਆ ਭ੍ਰਮ ਭਉ ਧੀਠਾ ਜੀਉ.” (ਮਾਝ ਮਃ ੫) ਮਨ ਵਿੱਚ ਭ੍ਰਮ ਅਤੇ ਭੈ ਜੋ ਜਮਿਆ ਹੋਇਆ ਸੀ, ਸੋ ਵਿਨਾਸ਼ ਹੋਇਆ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits