Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖi-ā-vanā. ਧਿਆਉਦੇ, ਸਿਮਰਦੇ । meditate, contemplate, reflect. ਉਦਾਹਰਨ: ਸੰਤਾਂ ਏਕੁ ਧਿਆਵਨਾ ਦੂਸਰ ਕੋ ਨਾਹਿ ॥ Raga Bilaaval 5, 56, 2:1 (P: 815).
|
Mahan Kosh Encyclopedia |
(ਧਿਆਵਣਾ) ਕ੍ਰਿ. ਧ੍ਯਾਨ ਕਰਨਾ. ਚਿੰਤਨ ਕਰਨਾ. “ਧਿਆਵਉ ਗਾਵਉ ਗੁਣ ਗੋਵਿੰਦਾ.” (ਆਸਾ ਮਃ ੫) “ਮੁਕਤੇ ਨਾਮਧਿਆਵਣਿਆ.” (ਮਾਝ ਅ: ਮਃ ੧) ਨਾਮਚਿੰਤਨ ਵਾਲੇ ਬੰਧਨਰਹਿਤ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|