Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖāvai. 1. ਭਟਕਦਾ/ਭਜਾ/ਦੌੜਿਆ ਫਿਰੇ। 2. ਦੌੜਨਾ ਭਾਵ ਧਾਵਾ ਕਰਨਾ। 3. ਮਹੂਏ ਦੇ ਫੁਲ ਜਿਨਾਂ ਤੋਂ ਸ਼ਰਾਬ ਬਣਦੀ ਹੈ। 4. ਧਿਆਵੇ। 1. wander about; sets out. 2. runs. 3. Bawia patifolla. 4. contemplate.
ਉਦਾਹਰਨਾ:
1. ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ ॥ Raga Sireeraag 5, 91, 2:1 (P: 50).
ਲੈ ਤੁਰੇ ਸਉਦਾਗਰੀ ਸਉਦਾਗਰ ਧਾਵੈ ॥ (ਤੁਰ ਪੈਂਦਾ ਹੈ, ਜਾਂਦਾ ਹੈ). Raga Gaurhee 4, 47, 2:1 (P: 166).
ਉਦਾਹਰਨ:
ਨਾਮੁ ਉਚਾਰੁ ਕਰੇ ਹਰਿ ਰਸਨਾ ਬਹੁੜਿ ਨ ਜੋਨੀ ਧਾਵੈ ॥ (ਆਉਂਦਾ). Raga Devgandhaaree 5, 14, 1:2 (P: 531).
ਕੋਟਿ ਕੋਟਿ ਕੋਟਿ ਲਖ ਧਾਵੈ ॥ (ਭਜੇ ਦੌੜੇ ਭਾਵ ਯਤਨ ਕਰੇ). Raga Vadhans 5, 1, 1:3 (P: 562).
ਭੈਰਉ ਭੂਤ ਸੀਤਲਾ ਧਾਵੈ ॥ (ਦੌੜਦਾ/ਭੱਜਦਾ ਹੈ). Raga Gond, Naamdev, 6, 1:1 (P: 874).
2. ਪ੍ਰਭ ਕੀ ਕਲਾ ਬਿਨਾ ਕਹ ਧਾਵੈ ॥ (ਕਿਥੇ ਦੌੜ/ਧਾਵਾ ਕਰ ਸਕਦਾ ਹੈ). Raga Gaurhee 5, Sukhmanee 15, 2:6 (P: 282).
3. ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ॥ Raga Aaasaa 1, 38, 1:1 (P: 360).
4. ਜੀਅਨ ਸਭਨ ਦਾਤਾ ਅਗਮ ਗ੍ਯ੍ਯਾਨ ਬਿਖ੍ਯ੍ਯਾਤਾ ਅਹਿਨਿਸਿ ਧ੍ਯ੍ਯਾਨ ਧਾਵੈ ਪਲਕ ਨ ਸੋਵੈ ਜੀਉ ॥ Sava-eeay of Guru Ramdas, ਨਲ੍ਹ 1:3 (P: 1398).

SGGS Gurmukhi-English Dictionary
[Var.] From Dhāi
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਧਾਵਨ ਕਰਦਾ (ਦੌੜਦਾ) ਹੈ। 2. ਧ੍ਯਾਵੈ. ਆਰਾਧੈ. “ਭੈਰਉ ਭੂਤ ਸੀਤਲਾ ਧਾਵੈ.” (ਗੌਡ ਨਾਮਦੇਵ) “ਅਹਿ ਨਿਸ ਧ੍ਯਾਨ ਧਾਵੈ.” (ਸਵੈਯੇ ਮਃ ੪ ਕੇ) 3. ਦੇਖੋ- ਧਾਵਾ 3.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits