Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖārī-ai. 1. ਟਿਕਾਈ ਹੋਈ ਹੈ। 2. ਥਾਪੀ ਹੋਈ ਭਾਵ ਸ੍ਰਿਸ਼ਟੀ। 1. infused. 2. installed. ਉਦਾਹਰਨਾ: 1. ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ॥ Raga Aaasaa 1, Vaar 20:1 (P: 474). 2. ਕੂੜੁ ਨ ਜਾਪੈ ਕਿਛੁ ਤੇਰੀ ਧਾਰੀਐ ॥ Raga Goojree 5, Vaar 1:3 (P: 518).
|
|