Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖār-hi. 1. ਧਰਨਾ, ਧਾਰਨ ਕਰਨਾ। 2. ਧਰੇ, ਟਿਕਾਵੇ। 1. enshrine. 2. place. ਉਦਾਹਰਨਾ: 1. ਕਈ ਕੋਟਿ ਆਤਮ ਧਿਆਨੁ ਧਾਰਹਿ ॥ Raga Gaurhee 5, Sukhmanee 10, 1:7 (P: 275). 2. ਪਗ ਧਾਰਹਿ ਸਾਸੁ ਲੇਖੈ ਲੈ ਤਉ ਉਧਰਹਿ ਹਰਿ ਗੁਣ ਗਾਇਲੇ ॥ Raga Gond 5, 2, 1:2 (P: 862).
|
|