Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖāmā. ਘਰ, ਨਿਵਾਸ ਸਥਾਨ, ਟਿਕਾਣਾ। dwelling, abode, home, mansion.
ਉਦਾਹਰਨ:
ਅਗਣਤ ਊਚ ਅਪਾਰ ਠਾਕੁਰ ਅਗਮ ਜਾ ਕੋ ਧਾਮਾ ॥ Raga Bihaagarhaa 5, Chhant 6, 3:5 (P: 546).

English Translation
n.m. paste struck to drumhead for better sound; one of a pair of drums or one of the sides of a two sided drum to which ਧਾਮਾ is applied for bass effect.

Mahan Kosh Encyclopedia

ਨਾਮ/n. ਭਿਖ੍ਯਾ ਦਾ ਅੰਨ, ਜੋ ਧਾਮ (ਘਰਾਂ) ਤੋਂ ਮੰਗਕੇ ਲਿਆਜਾਵੇ। 2. ਨਿਮੰਤ੍ਰਣ. ਧਾਮ (ਘਰ) ਤੇ ਭੋਜਨ ਲਈ ਸੱਦਾ. “ਨ੍ਰਿਪ ਭੀ ਸਿਖ ਕੋ ਧਾਮਾ ਲੀਓ.” (ਗੁਪ੍ਰਸੂ) 3. ਪਰੋਸਾ. ਉਤਨੇ ਪ੍ਰਮਾਣ ਅੰਨ, ਜੋ ਤ੍ਰਿਪਤੀ ਲਈ ਇੱਕ ਵਾਰ ਪਰੋਸਿਆ ਜਾਵੇ। 4. ਜੋੜੀ (ਪਖਾਵਜ) ਦਾ ਬਾਇਆਂ, ਜਿਸ ਪੁਰ ਗੰਭੀਰ ਸੁਰ ਕਰਨ ਲਈ ਆਟਾ ਲਗਾਈਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits