Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖān(i). (ਦਾਨ ਵਿਚ ਲਏ) ਅੰਨ ਦੇ। grain got in charity.
ਉਦਾਹਰਨ:
ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ ॥ Raga Aaasaa 3, Patee, 6:2 (P: 435).

Mahan Kosh Encyclopedia

ਧਾਨ (ਅੰਨ) ਦੇ. “ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ.” (ਆਸਾ ਪਟੀ ਮਃ ੩) ਦੇਖੋ- ਧਾਨ ਅਤੇ ਧਾਨ੍ਯ। 2. ਅੰਨ (ਬੀਜ) ਨਾਲ. “ਇਹੁ ਮਨ ਸੀਤੋ ਤੁਮਰੈ ਧਾਨਿ.” (ਸਾਰ ਮਃ ੫) ਆਪ ਦੇ ਨਾਮਬੀਜ ਨਾਲ ਮਨਰੂਪ ਖੇਤ ਵੀਜਿਆ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits