Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖā-ī. 1. ਤ੍ਰਿਪਤ ਹੋਈ। 2. ਧਾਵਣਾ, ਦੌੜ ਭੱਜ, ਭਟਕਣਾ। 3. ਧਾਵਾ, ਹਲਾ। 1. satiated. 2. wandering, journey. 3. attack.
ਉਦਾਹਰਨਾ:
1. ਰਜੀ ਧਾਈ ਸਦਾ ਸੁਖੁ ਜਾ ਕਾ ਤੂੰ ਮੀਰਾ ॥ Raga Aaasaa 5, 117, 2:2 (P: 400).
2. ਗਣਤ ਮਿਟਾਈ ਚੂਕੀ ਧਾਈ ਕਦੇ ਨ ਵਿਆਪੈ ਮਨ ਚਿੰਦਾ ॥ Raga Aaasaa 5, Chhant 1, 3:4 (P: 453).
ਜਬ ਤੇ ਹੋਈ ਲਾਂਮੀ ਧਾਈ ਚਲਹਿ ਨਾਹੀ ਇਕ ਪੈਰੇ ॥ (ਕੂਚ, ਚੜਾਈ). Raga Goojree 5, 8, 4:2 (P: 497).
3. ਗਿਆਨ ਖੜਗੁ ਕਰਿ ਕਿਰਪਾ ਦੀਨਾ ਦੂਤ ਮਾਰੇ ਕਰਿ ਧਾਈ ਹੇ ॥ Raga Maaroo 5, Solhaa 1, 9:3 (P: 1072).

English Translation
n.f. attack, assault, rapid advance, dash.

Mahan Kosh Encyclopedia

ਨਾਮ/n. ਧਾਤ੍ਰੀ. ਦਾਈ. ਧਾਯ। 2. ਧਾਵਾ. ਦੌੜ. ਹਮਲਾ. “ਦੂਤ ਮਾਰੇ ਕਰਿ ਧਾਈ ਹੇ” (ਮਾਰੂ ਸੋਲਹੇ ਮਃ ੫) 3. ਚੌਰਾਸੀ ਦਾ ਗੇੜਾ. ਯੋਨੀਆਂ ਵਿਚ ਦੌੜਨ ਦੀ ਕ੍ਰਿਯਾ. “ਨਾਨਕ ਸਿਮਰੈ ਏਕੁ ਨਾਮੁ, ਫਿਰਿ ਬਹੁੜਿ ਨ ਧਾਈ.” (ਵਾਰ ਬਸੰ) “ਗਣਤ ਮਿਟਾਈ ਚੂਕੀ ਧਾਈ.” (ਆਸਾ ਛੰਤ ਮਃ ੫) 4. ਵਿ. ਧ੍ਰਾਪੀ. ਸੰਤੁਸ਼੍ਟ ਹੋਈ. “ਰਜੀ ਧਾਈ ਸਦਾ ਸੁਖੁ ਜਾਕਾ ਤੂ ਮੀਰਾ.” (ਆਸਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits