Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖā-i-o. ਦੌੜ ਪਿਆ। departs running, roamed. ਉਦਾਹਰਨ: ਖਿਨਹੂੰ ਭੈ ਨਿਰਭੈ ਖਿਨਹੂੰ ਖਿਨਹੂੰ ਉਠਿ ਧਾਇਓ ॥ Raga Aaasaa 5, 156, 1:1 (P: 409). ਭ੍ਰਮਤ ਭਾਰ ਅਗਨਤ ਆਇਓ ਬਹੁ ਪ੍ਰਦੇਸਹ ਧਾਇਓ ॥ (ਲੰਘਿਆਂ/ਫਿਰਿਆ ਹਾਂ). Raga Aaasaa 5, Chhant 8, 3:3 (P: 458).
|
|