Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖari-ā. 1. ਰਖਿਆ। 2. ਆਸਾਰਾ। 1. placed, offered. 2. support.
ਉਦਾਹਰਨਾ:
1. ਸੈਲ ਪਥਰ ਮਹਿ ਜੰਤ ਉਪਾਏ ਤਾ ਕੇ ਰਿਜਕੁ ਆਗੈ ਕਰਿ ਧਰਿਆ ॥ Raga Goojree 5, Sodar, 5, 1:2 (P: 10).
ਆਪਨੜਾ ਮਨੁ ਆਗੈ ਧਰਿਆ ਸਰਬਸੁ ਠਾਕੁਰਿ ਦੀਨੇ ਰਾਮ ॥ (ਭੇਟਾ ਕੀਤਾ). Raga Soohee 5, Chhant 8, 2:2 (P: 782).
2. ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ॥ Raga Goojree 5, Sodar, 5, 2:1 (P: 10).

Mahan Kosh Encyclopedia

ਧਾਰਣ ਕੀਤਾ. ਰੱਖਿਆ. “ਤਾਕਾ ਰਿਜਕੁ ਆਗੈ ਕਰਿ ਧਰਿਆ.” (ਸੋਦਰੁ) 2. ਨਾਮ/n. ਧਿਰ. ਆਧਾਰ. ਆਸ਼੍ਰਯ. “ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ.” (ਸੋਦਰੁ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits