Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖarā-ī. 1. ਰਖਾਵਾਂ, ਧਰਵਾਂਵਾਂ। 2. ਰਖਾਈ। 1. enshrine. 2. laid. ਉਦਾਹਰਨਾ: 1. ਸਭੁ ਦਿਨਸੁ ਰੈਣਿ ਦੇਖਉ ਗੁਰੁ ਅਪੁਨਾ ਵਿਚਿ ਅਖੀ ਗੁਰ ਪੈਰ ਧਰਾਈ ॥ Raga Soohee 4, Asatpadee 1, 28:1 (P: 758). 2. ਅਬਿਚਲ ਨੀਵ ਧਰਾਈ ਸਤਿਗੁਰਿ ਕਬਹੂ ਡੋਲਤ ਨਾਹੀ ॥ Raga Saarang 5, 115, 2:1 (P: 1226).
|
English Translation |
n.f. same as ਧਰਵਾਈ.
|
|