Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖar-hi. ਰਖੇ, ਧਰੇ। put, place, enshrine. ਉਦਾਹਰਨ: ਅਠਸਠਿ ਤੀਰਥ ਜਹ ਸਾਧ ਪਗ ਧਰਹਿ ॥ Raga Raamkalee 5, 25, 3:1 (P: 890). ਮਨਮੁਖ ਵਾਪਾਰੈ ਸਾਰ ਨ ਜਾਣਨੀ ਬਿਖੁ ਵਿਹਾਝਿਹਿ ਬਿਖੁ ਸੰਗ੍ਰਹਹਿ ਬਿਖ ਸਿਉ ਧਰਹਿ ਪਿਆਰੁ ॥ (ਕਰੇ). Raga Maaroo 3, Vaar 16, Salok, 3, 1:1 (P: 1091).
|
|