Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖaram(i). 1. ਧਰਮ/ਕਰਮ ਨਾਲ/ਦੁਆਰਾ। 2. ਸਚਾ। 3. ਧਰਮੀਆਂ ਵਿਚ। 4. ਧਰਮ ਦੇ। 1. religious act. 2. real, true. 3. religious people. 4. religion. ਉਦਾਹਰਨਾ: 1. ਕਾਹੂ ਜੁਗਤਿ ਕਿਤੈ ਨ ਪਾਈਐ ਧਰਮਿ ॥ Raga Gaurhee 5, Sukhmanee 9, 5:9 (P: 274). 2. ਵੈਰੁ ਕਰਨਿ ਨਿਰਵੈਰ ਨਾਲਿ ਧਰਮਿ ਨਿਆਇ ਪਚੰਦੇ ॥ Raga Gaurhee 3, Vaar 31:8 (P: 317). 3. ਓਇ ਧਰਮਿ ਰਲਾਏ ਨਾ ਰਲਨ੍ਹ੍ਹਿ ਓਨਾ ਅੰਦਰਿ ਕੂੜੁ ਸੁਆਉ ॥ Raga Goojree 3, Vaar 8ਸ, 3, 2:4 (P: 511). 4. ਦੁਆਪੁਰਿ ਧਰਮਿ ਦੁਇ ਪੈਰ ਰਖਾਏ ॥ Raga Raamkalee 3, 1, 3:3 (P: 880).
|
SGGS Gurmukhi-English Dictionary |
[Var.] From Dharama
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਧਰਮਿਸ਼੍ਠ, ਧਰਮੀ) ਵਿ. धर्मिन्. धर्मिष ਧਰਮਵਾਲਾ. ਈਮਾਨਦਾਰ। 2. ਮਜਹਬ ਅਨੁਸਾਰ ਕਰਮ ਕਰਨਵਾਲਾ. “ਧਰਮੀ ਧਰਮੁ ਕਰਹਿ ਗਾਵਾਵਹਿ.” (ਵਾਰ ਆਸਾ) ਕਾਮਨਾ ਸਹਿਤ ਕਰਮ ਕਰਕੇ ਕਰਮਕਾਂਡੀ, ਫਲ ਖੋ ਲੈਂਦੇ ਹਨ। 3. ਧਰਮੀਓਂ ਸੇ. ਧਰਮੀਆਂ ਨਾਲ “ਓਇ ਧਰਮਿ ਰਲਾਏ ਨਾ ਰਲਨਿ, ਓਨਾ ਅੰਦਰਿ ਕੂੜ.” (ਮਃ ੩ ਵਾਰ ਗੂਜ ੧) 4. ਧਰਮ ਦ੍ਵਾਰਾ. ਧਰਮ ਸੇ. “ਕਾਹੂ ਜੁਗਤਿ ਕਿਤੈ ਨ ਪਾਈਐ ਧਰਮਿ.” (ਸੁਖਮਨੀ) “ਬਿਸਨ ਸਿੰਘ ਰਾਜਾ ਧਰਮਿਸ਼੍ਠ.” (ਮਹਮਾਪ੍ਰਕਾਸ਼). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|