Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖarṯā. 1. ਰਖਦਾ, ਧਰਦਾ। 2. ਧਾਰਨ ਵਾਲਾ। 1. keep. 2. establisher.
ਉਦਾਹਰਨਾ:
1. ਜੀਅ ਸੰਗ ਪ੍ਰਭੁ ਅਪੁਨਾ ਧਰਤਾ॥ Raga Aaasaa 5, 54, 2:2 (P: 384).
ਭਗਤੁ ਤੇਰਾ ਸੋਈ ਤੁਧੁ ਭਾਵੈ ਜਿਸ ਨੋ ਤੂ ਰੰਗੁ ਧਰਤਾ ॥ (ਧਰਦਾ ਹੈ). Raga Basant 5, 20, 2:2 (P: 1186).
2. ਤੂ ਆਪਿ ਕਰਤਾ ਸਭ ਸ੍ਰਿਸਟਿ ਧਰਤਾ ਸਭ ਮਹਿ ਰਹਿਆ ਸਮਾਇ ॥ Raga Aaasaa 5, 54, 2:2 (P: 406).

Mahan Kosh Encyclopedia

ਸੰ. धर्त्तृ. ਧਰਤਿ੍ਰ. ਵਿ. ਧਾਰਨ ਵਾਲਾ. ਧਾਰਨ ਕਰਤਾ. “ਤੂੰ ਆਪਿ ਕਰਤਾ ਸਭ ਸ੍ਰਿਸਟਿ ਧਰਤਾ.” (ਆਸਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits