Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖarṇīḏẖrā. ਧਰਤੀ ਨੂੰ ਕਾਇਮ ਕਰਨ ਵਾਲੇ। mainstay/support/sustainer of earth. ਉਦਾਹਰਨ: ਹਉ ਨਾਮੁ ਹਰਿ ਦਾ ਸਦਾ ਜਾਚਉ ਦੇਹੁ ਪ੍ਰਭ ਧਰਣੀਧਰਾ ॥ (ਧਰਤੀ ਨੂੰ ਕਾਇਮ ਕਰਨ ਵਾਲੇ ਹਰੀ). Raga Dhanaasaree 1, Chhant 1, 1:4 (P: 687).
|
|