Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖarṇīḏẖar. ਧਰਤੀ ਦਾ ਆਸਰਾ/ਟੇਕ ਭਾਵ ਕਰਤਾ/ਸਿਰਜਣਹਾਰ। mainstay/support/sustainer of earth.
ਉਦਾਹਰਨ:
ਜਨਮ ਮਰਣ ਨਿਵਾਰਿ ਧਰਣੀਧਰ ਪਤਿ ਰਾਖੁ ਪਰਮਾਨੰਦ ॥ Raga Goojree 5, Asatpadee 2, 2:2 (P: 508).
ਦੁਇ ਪਗ ਧਰਮੁ ਧਰੇ ਧਰਣੀਧਰ ਗੁਰਮੁਖਿ ਸਾਚੁ ਤਿਥਾਈ ਹੇ ॥ (ਧਰਤੀ ਨੂੰ ਧਾਰਨ ਵਾਲੇ). Raga Maaroo 1, Solhaa 4, 8:3 (P: 1024).

Mahan Kosh Encyclopedia

ਸੰ. ਧਰਣਿਧਰ. ਨਾਮ/n. ਕੱਛੂ। 2. ਸ਼ੇਸ਼ਨਾਗ। 3. ਧਵਲ. ਚਿੱਟਾ ਬੈਲ। 4. ਪ੍ਰਿਥਿਵੀ (ਵਿਸ਼੍ਵ) ਨੂੰ ਧਾਰਨ ਵਾਲਾ, ਕਰਤਾਰ. “ਧਰਣੀਧਰ ਤਿਆਗਿ ਨੀਚਕੁਲ ਸੇਵਹਿ.” (ਮਾਰੂ ਮਃ ੧) 4. ਜਿਮੀਂਦਾਰ। 5. ਪਹਾੜ. ਅਚਲ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits