Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖarṇ. ਧਰਤੀ। earths, universe. ਉਦਾਹਰਨ: ਤੁਧੁ ਥਾਪੇ ਚਾਰੇ ਜੁਗ ਤੂ ਕਰਤਾ ਸਗਲ ਧਰਣ ॥ Raga Maaroo 5, Vaar 2:5 (P: 1095).
|
SGGS Gurmukhi-English Dictionary |
[n.] (from Sk. Dharani) earth
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਰਿਹਮ. ਬੱਚੇਦਾਨ। 2. ਨਾਭਿਚਕ੍ਰ ਦੀ ਨਾੜੀ। 3. ਸੰ. ਧਾਰਨ ਕਰਨ ਦੀ ਕ੍ਰਿਯਾ. ਗਰਿਫ਼ਤ। 4. ਇੱਕ ਤੋਲ, ਜੋ ੨੪ ਰੱਤੀ ਭਰ ਹੈ। 5. ਪੁਲ। 6. ਸੂਰਯ। 7. ਸੰਸਾਰ. ਜਗਤ. “ਤੂੰ ਕਰਤਾ ਸਗਲ ਧਰਣ.” (ਵਾਰ ਮਾਰੂ ੨ ਮਃ ੫) 8. ਦੇਖੋ- ਧਰਣਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|