Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖarkat. ਧਿਰਕਾਰੀ/ਫਿਟਕਾਰੀ ਹੋਈ ਭਾਵ ਬਦਚਲਣ। rebuked, wicked, illreputed, accursed. ਉਦਾਹਰਨ: ਓਹਿ ਘਰਿ ਘਰਿ ਫਿਰਹਿ ਕੁਸੁਧ ਮਨਿ ਜਿਉ ਧਰਕਟ ਨਾਰੀ ॥ Raga Sorath 4, Vaar 23:3 (P: 651).
|
SGGS Gurmukhi-English Dictionary |
[P.n.] Woman of bad character
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਧਰਕਟੀ) ਸੰ. धिक्कृत. ਧਿਕ੍ਰਿਤ. ਵਿ. ਧਿਕਾਰਿਆ ਹੋਇਆ. ਫਿਟਕਾਰਿਆ. ਮਲਊ਼ਨ. “ਓਹਿ ਘਰਿ ਘਰਿ ਫਿਰਹਿ ਕੁਸੁਧਮਨਿ ਜਿਉ ਧਰਕਟ ਨਾਰੀ.” (ਮਃ ੪ ਵਾਰ ਸੋਰ) “ਮਾਇਆ ਮੋਹ ਧਰਕਟੀ ਨਾਰਿ.” (ਬਿਲਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|