Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖapat. ਝਟ-ਪਟ, ਤੁਰੰਤ, ਛੇਤੀ। immediately, instantly. ਉਦਾਹਰਨ: ਖੂਲੈ ਕਪਟ ਧਪਟ ਬੁਝਿ ਤ੍ਰਿਸਨਾ ਜੀਵਉ ਪੇਖਿ ਦਰਸਾਰੀ ॥ Raga Kedaaraa 5, 5, 1:2 (P: 1120).
|
SGGS Gurmukhi-English Dictionary |
[P. n.] Roaring sound
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਧਾਵਾ. ਦੌੜ। 2. ਹੁੱਟ. ਹਵਾ ਬੰਦ ਹੋਣ ਤੋਂ ਹੋਇਆ ਹੁੰਮ੍ਹ. “ਖੂਲੇ ਕਪਟ ਧਪਟ ਬੁਝਿ ਤ੍ਰਿਸਨਾ.” (ਕੇਦਾ ਮਃ ੫) ਭਰਮ ਦੇ ਕਿਵਾੜ ਖੁਲ੍ਹਗਏ ਅਤੇ ਤ੍ਰਿਸਨਾ ਦਾ ਹੁੱਟ ਮਿਟਗਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|