Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖakā. ਹੁਜਕਾ, ਹਿਚਕੋਲਾ। buffet.
ਉਦਾਹਰਨ:
ਹੁਕਮੁ ਪਾਇਆ ਧੁਰਿ ਖਸਮ ਕਾ ਅਤੀ ਹੂ ਧਕਾ ਖਾਇ ॥ Raga Maajh 1, Vaar 22, Salok, 2, 1:3 (P: 148).
ਕਿਤੀ ਲਹਾ ਸਹੰਮ ਜਾ ਬਖਸੇ ਤਾ ਧਕਾ ਨਹੀ ॥ (ਦੁਖਾਂ ਦਾ ਧੱਕਾ). Raga Soohee 3, Vaar 11 Salok 1, 2:2 (P: 789).

SGGS Gurmukhi-English Dictionary
[Sk. n.] Jerk, push, jolt; to push, to jerk
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਧਕੇਲਣ ਦੀ ਕ੍ਰਿਯਾ. ਧੱਕਾ. “ਜਾ ਬਖਸੇ ਤਾ ਧਕਾ ਨਹੀ.” (ਮਃ ੧ ਵਾਰ ਸੂਹੀ) ਜਦ ਵਾਹਗੁਰੂ ਬਖ਼ਸ਼ਦਾ ਹੈ ਫੇਰ ਲੋਕ ਪਰਲੋਕ ਵਿੱਚ ਧੱਕੇ ਨਹੀਂ ਪੈਂਦੇ. “ਭਾਵੈ ਧੀਰਕ ਭਾਵੈ ਧਕੇ.” (ਆਸਾ ਮਃ ੧) 3. ਜ਼ੋਰਾਵਰੀ. ਸੀਨਾਜ਼ੋਰੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits