Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖa-u-l. ਚਿਟ ਬਲਦ। white ox.
ਉਦਾਹਰਨ:
ਹੁਕਮੇ ਧਰਤੀ ਧਉਲ ਸਿਰਿ ਭਾਰੰ ॥ Raga Maaroo 1, Solhaa 16, 11:1 (P: 1037).

SGGS Gurmukhi-English Dictionary
[n.] (from Sk. Dhavala) mythological bull
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਧਉਲੁ) ਸੰ. ਧਵਲ. ਵਿ. ਚਿੱਟਾ. ਉਜਲਾ। 2. ਨਿਰਮਲ। 3. ਨਾਮ/n. ਚਿੱਟਾ ਬੈਲ, ਜੋ ਪੁਰਾਣਾ ਅਨੁਸਾਰ ਜਮੀਨ ਨੂੰ ਚੁੱਕੀ ਖਲੋਤਾ ਹੈ. “ਵਰਤਿਆ ਪਾਪ ਜਗਤ੍ਰ ਤੇ, ਧਉਲ ਉਡੀਣਾ ਨਿਸਿ ਦਿਨ ਰੋਆ.” (ਭਾਗੁ) ਦੇਖੋ- ਧੌਲੁ ਧਰਮੁ। 4. ਹਿਮਾਲਯ। 5. ਚਿੱਟਾ ਮੰਦਿਰ. “ਚੜ੍ਹੀ ਸਭ ਸੁਭ੍ਰ ਧਉਲ ਉਤਾਲ.” (ਰਾਮਾਵ) “ਇਤਨੋ ਸੁਖ ਨਾ ਹਰਿਧਉਲਨ ਕੋ.” (ਕ੍ਰਿਸਨਾਵ) ਇਤਨਾ ਆਨੰਦ ਹਰਿ (ਸੁਵਰਣ) ਮੰਦਿਰਾਂ ਦਾ ਭੀ ਨਹੀਂ। 6. ਕੈਲਾਸ਼। 7. ਧੱਫਾ. ਚਪੇੜ. ਦੇਖੋ- ਧੌਲ੍ਹ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits