Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏamfān. ਪਖੰਡ। false show, hypocrisy.
ਉਦਾਹਰਨ:
ਸੰਧਿਆ ਕਾਲ ਕਰਹਿ ਸਭਿ ਵਰਤਾ ਜਿਉ ਸਫਰੀ ਦੰਫਾਨ ॥ Raga Saarang 5, 2, 3:1 (P: 1203).

SGGS Gurmukhi-English Dictionary
[n.] (from Sk. Dambha) Hypocristy, deceit
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਦੰਭਕਰਮ. ਪਾਖੰਡਕ੍ਰਿਯਾ। 2. ਧੋਖੇਬਾਜ਼ੀ. “ਸੰਧਿਆਕਾਲ ਕਰਹਿ ਸਭਿ ਵਰਤਾ ਜਿਉ ਸਫਰੀ ਦੰਫਾਨ.” (ਸਾਰ ਮਃ ੫) ਜਿਵੇਂ- ਸ਼ਫਰੀ (ਮਾਹੀਗੀਰ) ਮੱਛੀ ਫੜਨ ਲਈ ਅਚਲ ਹੋਕੇ ਬੈਠਦਾ ਅਰ ਮਾਸ ਅੰਨ ਆਦਿਕ ਦਾ ਲਾਲਚ ਦੇਕੇ ਜੀਵਾਂ ਨੂੰ ਫਸਾਉਂਦਾ ਹੈ, ਤਿਵੇਂ ਹੀ ਪਾਖੰਡੀ ਲੋਗ ਧਾਰਮਿਕ ਕਰਮਾਂ ਦੀ ਆੜ ਵਿਚ ਲੋਕਾਂ ਦਾ ਸ਼ਿਕਾਰ ਕਰਦੇ ਹਨ. ਦੇਖੋ- ਸਫਰੀ 2.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits