Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏaᴺdḏẖār. ਡੰਡਾ ਧਾਰ (ਜੋਗੀ) ਡੰਡਾ ਪਕੜਨ ਵਾਲਾ। ascetic(Yogi) carrying a staff in his hand.
ਉਦਾਹਰਨ:
ਦੰਡਧਾਰ ਜਟਧਾਰੈ ਪੇਖਿਓ ਵਰਤ ਨੇਮ ਤੀਰਥਾਏ ॥ Raga Bhairo 5, 15, 1:2 (P: 1139).

SGGS Gurmukhi-English Dictionary
[Sk. n.] A Sannyasi who carries the staff
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਦੰਡਧਰ, ਦੰਡਧਾਰੀ) ਵਿ. ਦੰਡਿਨ੍‌. ਡੰਡਾ ਰੱਖਣ ਵਾਲਾ। 2. ਨਾਮ/n. ਰਾਜਾ। 3. ਯਮ. ਯਮਰਾਜ। 4. ਕੁੰਭਕਾਰ (ਕੂਜ਼ੀਗਰ) ਜੋ ਹੱਥ ਵਿੱਚ ਡੰਡਾ ਰੱਖਦਾ ਹੈ। 5. ਸੰਨ੍ਯਾਸੀ ਸਾਧੂ. ਦੰਡੀ. “ਦੰਡਧਾਰ ਜਟਧਾਰੈ ਪੇਖਿਓ.” (ਭੈਰ ਮਃ ੫) 6. ਪੁਲਿਸ ਦਾ ਸਿਪਾਹੀ। 7. ਚੋਬਦਾਰ। 8. ਦਸਮਗ੍ਰੰਥ ਵਿੱਚ ਦੰਤ ਦੀ ਥਾਂ ਲਿਖਾਰੀ ਨੇ ਦੰਡ ਸ਼ਬਦ ਲਿਖਦਿੱਤਾ ਹੈ. “ਬਡੋ ਦੰਡਧਾਰੀ। ਹਣ੍ਯੋ ਕਾਲ ਭਾਰੀ.” (ਵਿਚਿਤ੍ਰ) ਵਰਾਹ ਅਵਤਾਰ ਜਿਸ ਦੀਆਂ ਲੰਮੀਆਂ ਹੁੱਡਾਂ ਸਨ, ਉਹ ਭੀ ਕਾਲ ਨੇ ਮਾਰਿਆ। 9. ਸਲੋਤਰਧਾਰੀ ਨਿਹੰਗ ਸਿੰਘ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits