Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏarum. ਬ੍ਰਿਛ, ਦਰਖਤ। tree.
ਉਦਾਹਰਨ:
ਦ੍ਰੁਮ ਕੀ ਛਾਇਆ ਨਿਹਚਲ ਗ੍ਰਿਹੁ ਬਾਂਧਿਆ ॥ ਆਸਾ 5, 81, 2:1 (P: 390).

Mahan Kosh Encyclopedia

ਸੰ. ਨਾਮ/n. ਬਿਰਛ. ਤਰੁ. ਦਰਖ਼ਤ. “ਦ੍ਰੁਮ ਕੀ ਛਾਇਆ ਨਿਹਚਲੁ ਗ੍ਰਿਹ ਬਾਂਧਿਆ.” (ਆਸਾ ਮਃ ੫) 2. ਕੁਬੇਰ. ਧਨਦ। 3. ਰੁਕਮਿਣੀ ਦੇ ਗਰਭ ਤੋਂ ਕ੍ਰਿਸ਼ਨ ਜੀ ਦਾ ਇੱਕ ਪੁਤ੍ਰ। 4. ਪਾਰਿਜਾਤ ਨਾਮਕ ਦੇਵਵਨ ਦਾ ਵ੍ਰਿਕ੍ਸ਼.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits