Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏarirẖ-ī-ā. ਪਕਿਆ ਕਰਨਾ। firmly adopt/embrace, hold fast.
ਉਦਾਹਰਨ:
ਸਾਸਤ ਬੇਦ ਪੁਰਾਣ ਪੁਕਾਰਹਿ ਧਰਮੁ ਕਰਹੁ ਖਟੁ ਕਰਮ ਦ੍ਰਿੜਈਆ ॥ Raga Bilaaval 4, Asatpadee 2, 6:1 (P: 834).
ਸਤਿਗੁਰੁ ਪਰਚੈ ਮਨਿ ਮੁੰਦ੍ਰਾ ਪਾਈ ਗੁਰ ਕਾ ਸਬਦੁ ਤਨਿ ਭਸਮ ਦ੍ਰਿੜਈਆ ॥ (ਭਾਵ ਲਾਈ). Raga Bilaaval 4, Asatpadee 4, 1:1 (P: 835).

Mahan Kosh Encyclopedia

ਦ੍ਰਿਢ ਕੀਤੀ ਹੈ. ਦ੍ਰਿਢ ਕਰਾਈ ਹੈ. “ਧਰਮੁ ਕਰਹੁ ਖਟੁ ਕਰਮ ਦ੍ਰਿੜਈਆ.” (ਬਿਲਾ ਅ: ਮਃ ੪) 2. ਦ੍ਰਿਢ ਕਰਨੇ ਵਾਲਾ। 3. ਦ੍ਰਿਢ ਕਰਾਉਣ ਵਾਲਾ. “ਸਿਮ੍ਰਿਤਿ ਸਾਸਤ੍ਰ ਨਾਮੁ ਦ੍ਰਿੜਈਆ.” (ਬਿਲਾ ਅ: ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits